Compositor: Não Disponível
Michael
ਰਹੀ ਸੇਕਿਊਰ ਨੁਕਸਾਨ ਨਾ ਕਰਾ ਲ
ਵੱਡਾ ਬਣਦਾ star ਕਿੱਥੇ ਚੰਨ ਨਾ ਚੜ੍ਹਾ ਲ
ਤੋੜਦਾ ਨਾ ਦਿਲ ਬਿੱਲੋ ਕਿਸੇ ਖੰਡ ਦ
ਅੱਖ ਜਿ੍ਹਾ ਮਿਲਾ ਜਾਵੇ ਨੀ ਜਿੱਥੋਂ ਲੰਘਦ
ਲੰਗਦੀ ਰਕਾਨ ਚੱਕੇ ਜਾਮ ਕਰਤੀ ਨ
ਤੂੰ ਹੱਟ ਕੇ ਵੱਖਾ, ਹੱਟ ਕੇ ਵੱਖ
ਹੋ ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਹੋਈ ਫਿਰਦੀ ਆ fan ਨੀ ਮੰਡੀਰ ਜੱਟ ਦ
ਘੋੜੀ ਦੋਵੇਂ ਮੇਰੇ ਬਾਰਡਰਾਂ ਦੀ ਮਿੱਟੀ ਪਟਦ
ਅੱਡੀ ਫਿਰਦੀ ਆ ਕੋਕੋ ਵੇ ਚੈਨਲ ਨਾ ਚਕਾਈ
ਏਹ ਹਵਾ ਖੋਰੀਆ ਵੇ ਕਿਸੇ ਹੋਰ ਨੂੰ ਵਖਾਈ
ਹਵਾਖੋਰੀ ਕੱਦ ਦੀ ਆ ਤੌਰ ਜੱਟੀ ਦੀ ਨ
ਫਿਰ ਜੱਚ ਕੇ ਵੱਖਾ, ਜੱਚ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਹੋ ਇੱਕ ਸ਼ਹਿਰ ਮੁੱਲ ਲੈਕੇ ਤੂੰ ਵਜਾਏ ਤਾਲੀਆ
ਵੀਰ ਬੰਦਾ ਮਾਲ ਚੁੱਕਦੇ ਨੇ ਜਿੰਮੇਵਾਰੀਆ
ਹੁਣ ਬੰਦਾ ਘਰੋ ਇਕੋ ਫੋਨ ਤੇ ਚੱਕਾ ਲਾਈਦਾ ਬਿੱਲ
ਆਪ 25 ਦਾ ਤੇ ਰੱਖਾ 45 ਦਾ ਬਿੱਲ
ਮਾਈਕਲ ਵੇ ਅੱਖ ਕੋਲੋ ਬਚਦਾ ਨੀ ਕੋਈ
ਤੂੰ ਵੀ ਬਚ ਕੇ ਵੱਖਾ, ਬਚ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਬਾਈ ਅਖੜਿਆਂ ਦੇ ਮੰਗਣੇ ਹਿਸਾਬ
ਕਿਨੇ ਮੈਂ ਭਜਾਏ ਆ ਨੀ ਬਿਨਾ ਹਾਏ ਲਗਮ ਤ
ਜੇਹਰੇ ਲਾਣੇ ਦੀ ਤਰੀਫ ਫਾਇਰ ਕਰਦੀ ਨ
ਕੰਮ ਕਈ ਕੱਢਾਏ ਉਹਨਾ ਮੇਰੇ ਬਿੱਲੋ ਨਾਮ ਤ
ਸੱਪ ਵੱਲ ਖਾਂਦੀ ਆ ਗ੍ਰਿਪ ਕੁੜੇ ਲੱਕ ਦ
ਦਿਲ ਬੈਠੀ ਹਾਰ ਤੇ ਤੂੰ ਅੱਕੜਾ ਵੀ ਰੱਖਦ
ਪਾਰੇ ਵਰਗੀ ਨੀ ਤੂੰ ਹੱਡਾਂ ਵਿੱਚ ਜੱਟ ਦੇ ਨ
ਰਚ ਕੇ ਵੱਖਾ, ਰਚ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ
ਜੱਟੀ ਦੀ ਵੀ ਅੱਖ ਨੇ ਆ ਸ਼ਹਿਰ ਪੱਟੇਯਾ ਵ
ਜੱਟ ਪੱਟ ਕੇ ਵੱਖਾ, ਪੱਟ ਕੇ ਵੱਖ